ਅੰਮ੍ਰਿਤਸਰ54 ਮਿੰਟ ਪਹਿਲਾਂ
- ਲਿੰਕ ਕਾਪੀ ਕਰੋ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਔਜਲਾ ਦੇ ਅਕਾਲ ਚਲਾਣੇ ’ਤੇ ਵਰਲਡ ਮਿਸ਼ਨ ਸੁਸਾਇਟੀ ਚਰਚ ਆਫ਼ ਗੌਡ (ਇਲੋਹਿਮ ਚਰਚ ਆਫ਼ ਗੌਡ) ਵੱਲੋਂ ਸ਼ੋਕ ਪ੍ਰਗਟ ਕੀਤਾ ਗਿਆ। ਇਸ ਮੌਕੇ ਚਰਚ ਆਫ਼ ਗੌਡ ਦੇ ਪ੍ਰਧਾਨ ਮਨੋਜ ਆਰ ਲਿੰਡੇਟ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਦੁੱਖ ਸਾਂਝਾ ਕੀਤਾ। ਇਸ ਸਮੇਂ ਦੌਰਾਨ ਚਰਚ