ਵੱਲਾ, ਵੇਰਕਾ ਗਣਤੰਤਰ ਦਿਵਸ ਦੇ ਮੌਕੇ ‘ਤੇ ਇਸ ਵਾਰ 19 ਦਸੰਬਰ ਨੂੰ ਆਕਾਸ਼ਵਾਣੀ ਮੁੰਬਈ ਵਿਖੇ ਰਾਸ਼ਟਰੀ ਭਾਸ਼ਾ ਕਵੀ ਸੰਮੇਲਨ ਕਰਵਾਇਆ ਗਿਆ। ਇਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 23 ਭਾਸ਼ਾਵਾਂ ਦੇ ਰਾਸ਼ਟਰੀ ਕਵੀਆਂ ਨੂੰ ਸੱਦਿਆ ਗਿਆ ਸੀ। ਪੰਜਾਬ ਤੋਂ ਰਾਸ਼ਟਰੀ ਪੰਜਾਬੀ ਕਵੀ”
,
ਸਿਮਰਤ ਗਗਨ ਜੀ ਨੂੰ ਹਿੰਦੀ ਅਕਾਦਮੀ ਮੁੰਬਈ ਵੱਲੋਂ ਗਣਤੰਤਰ ਦਿਵਸ ਦੇ ਮੌਕੇ ‘ਤੇ ਦਿੱਲੀ ‘ਚ ਹੋਏ ਰਾਸ਼ਟਰੀ ਪੰਜਾਬੀ ਕਵੀ ਦਰਬਾਰ ‘ਚ ਸ਼ਿਰਕਤ ਕਰਨ ਲਈ ਉਨ੍ਹਾਂ ਦੇ ਸਿੱਖਿਆ, ਸਮਾਜ ਅਤੇ ਸਾਹਿਤ ਦੇ ਖੇਤਰ ‘ਚ ਨੈਸ਼ਨਲ ਪ੍ਰਾਈਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਤਰ੍ਹਾਂ ਸਿਮਰਤ ਗਗਨ ਨੇ ਆਪਣੀਆਂ ਪ੍ਰਾਪਤੀਆਂ ਨਾਲ ਸੂਬੇ ਦਾ ਨਾਂ ਰੌਸ਼ਨ ਕੀਤਾ।